ਅਕਲ ਦੜਾਉਣੀ

- (ਸੋਚ ਵਿਚਾਰ ਕਰਨੀ, ਕੋਈ ਔਕੜ ਦਾ ਹੱਲ ਲੱਭਣ ਦਾ ਯਤਨ ਕਰਨਾ)

ਉਸ ਤੋਂ ਇਹ ਗ਼ਲਤੀ ਹੋ ਚੁਕੀ ਸੀ ਤੇ ਉਸਨੂੰ ਪਤਾ ਸੀ ਕਿ ਇਹਦੀ ਸਜ਼ਾ ਇਸਤੋਂ ਘੱਟ ਨਹੀਂ ਹੋ ਸਕਦੀ ਕਿ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਜਾਏ ! ਆਪਣੇ ਬਚਾਉ ਲਈ ਉਸ ਨੇ ਬਥੇਰੀ ਅਕਲ ਦੁੜਾਈ ਪਰ ਤੀਰ ਕਮਾਨੋਂ ਨਿੱਕਲ ਚੁਕਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ