ਅਕਲ ਦੇ ਨਹੁੰ ਲੁਹਾਉਣੇ

- (ਹੋਸ਼ ਕਰਨੀ; ਵਧੇਰੇ ਸੋਚ ਸਮਝ ਵਰਤਣੀ)

ਮੈਂ ਤੁਹਾਨੂੰ ਸਾਫ ਦੱਸਦਾ ਹਾਂ ਕਿ ਜੇ ਤੁਸੀਂ ਜ਼ਰਾ ਅਕਲ ਦੇ ਨਹੁੰ ਲੁਹਾ ਕੇ ਵੇਖੋ ਤਾਂ ਤੁਹਾਨੂੰ ਪਤਾ ਲਗ ਜਾਏਗਾ ਕਿ ਤੁਸੀਂ ਗ਼ਲਤੀ ਤੇ ਗ਼ਲਤੀ ਕਰੀ ਜਾ ਰਹੇ ਹੋ। ਸੰਭਲ ਜਾਉ !

ਸ਼ੇਅਰ ਕਰੋ

📝 ਸੋਧ ਲਈ ਭੇਜੋ