ਅਕਲ ਗਿੱਟਿਆਂ ਵਿੱਚ ਹੋਣਾ

- ਮੂਰਖ ਹੋਣਾ

ਕਮਲ ਦੀ ਅਕਲ ਤਾਂ ਗਿੱਟਿਆਂ ਵਿੱਚ ਹੀ ਹੈ ਕਿਉਂਕਿ ਉਹ ਹਰ ਸਮੇਂ ਮੂਰਖਾਂ ਜਿਹੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ।

ਸ਼ੇਅਰ ਕਰੋ