ਅਕਲ ਗੁੰਮ ਹੋ ਜਾਣੀ

- (ਹੋਸ਼ ਭੁੱਲ ਜਾਣੀ)

ਜਦੋਂ ਉਸ ਨੂੰ ਤਾਰ ਦਾ ਮਜ਼ਮੂਨ ਸਮਝਾਇਆ ਤਾਂ ਉਸ ਦੀ ਹੋਸ਼ ਗੁੰਮ ਹੋ ਗਈ ਅਤੇ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ