ਅਕਲ ਖ਼ਰਚ ਕਰਨਾ

- (ਸੋਚ ਵਿਚਾਰ ਕਰਨੀ)

ਹੁਣ ਸੋਚਾਂ ਸੋਚਣਾ ਕੇਵਲ ਅਕਲ ਖਰਚ ਕਰਨ ਵਾਲੀ ਗੱਲ ਹੈ, ਬਣ ਕੁਝ ਨਹੀਂ ਸਕਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ