ਅਕਲ ਖਾਤੇ ਸੁੱਟਣਾ

- (ਕੋਈ ਬੇਅਕਲੀ ਵਾਲਾ ਕੰਮ ਕਰਨਾ, ਬੇਸਮਝੀ ਵਾਲੀ ਗੱਲ ਕਰਨੀ)

ਸਿਆਣਿਆਂ ਠੀਕ ਆਖਿਆ ਏ 'ਅਕਲਾਂ ਬਾਝੋਂ ਖੂਹ ਖਾਲੀ'। ਮੇਰੇ ਪੁੱਤਰ ਨੇ ਸ਼ਾਹਾਂ ਨੂੰ ਛੱਡ ਕੇ ਜੱਟਾਂ ਦੀ ਨੌਕਰੀ ਸ਼ੁਰੂ ਕਰ ਦਿੱਤੀ ਤਾਂ ਮੈਂ ਉਸਨੂੰ ਪੁੱਛਿਆ, ਅਕਲ ਕਿਹੜੇ ਖਾਤੇ ਸੁੱਟੀ ਸੂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ