ਅਕਲ ਖੁੰਢੀ ਹੋਣਾ

- (ਚੱਜ ਦੀ ਗੱਲ ਨਾ ਸੁੱਝਣੀ, ਦਿਮਾਗੀ ਸ਼ਕਤੀ ਕਮਜ਼ੋਰ ਪੈਣੀ)

ਜਿਉਂ ਜਿਉਂ ਸਬਕ ਪੜ੍ਹਾਵੇ ਮੁੱਲਾਂ !
(ਸਾਨੂੰ) ਪਿਛਲਾ ਭੁੱਲਦਾ ਜਾਵੇ ;
ਚੜ੍ਹਿਆਂ ਸਾਣ ਅਕਲ ਹੋਈ ਖੁੰਢੀ
(ਸਾਨੂੰ) ਭਰਮਾਂ ਦੇ ਵਿੱਚ ਪਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ