ਅਕਲ ਨੂੰ ਜੰਦਰਾ ਮਾਰ ਦੇਣਾ

- (ਕੋਈ ਸਮਝ ਨਾ ਪੈ ਸਕਣੀ)

ਜਦੋਂ ਰੋਹਨ ਨੇ ਆਪਣੇ ਦੋਸਤ ਦੇ ਮਗਰ ਲੱਗਕੇ ਆਪਣੀ ਜਮੀਨ ਗਹਿਣੇ ਰੱਖ ਦਿੱਤੀ ਤਾਂ ਉਸਦੇ ਪਿਤਾ ਜੀ ਨੇ ਉਸਨੂੰ ਕਿਹਾ ਕਿ ਤੂੰ ਆਪਣੀ ਅਕਲ ਨੂੰ ਜੰਦਰਾ ਕਿਉਂ ਮਾਰ ਦਿੱਤਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ