ਆਕਾਸ਼ ਭਰ ਜਾਣਾ

- (ਰੌਲਾ ਪੈ ਜਾਣਾ, ਸਭ ਪਾਸਿਆਂ ਤੋਂ ਵਾਜਾਂ ਆਉਣੀਆਂ)

ਭੁਚਾਲ..."ਸਾਰੇ ਹੇਠਾਂ ਆ ਗਏ" "ਓ ਮੇਰਾ ਪੁੱਤਰ !" "ਓ ਸਾਡੇ ਬਾਬੂ ਜੀ !" "ਓ ਕੋਈ ਮੈਨੂੰ ਕੱਢੋ !", ਦੀਆਂ ਦਿਲ ਵਿੰਨ੍ਹਵੀਆਂ ਚੀਕਾਂ ਨਾਲ ਆਕਾਸ਼ ਭਰ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ