ਅਕਾਸ਼ ਨਾਲ ਗੱਲਾਂ ਕਰਨੀਆਂ

- (ਹੈਂਕੜ ਵਿੱਚ ਹੋਣਾ)

ਮੈਨੂੰ ਇੱਕ ਰੱਬ ਦੇ ਬੰਦੇ ਨੇ ਸਾਰੇ ਹੀਜ ਪਿਆਜ ਖੋਲ੍ਹ ਕੇ ਦੱਸ ਦਿੱਤੇ ਸਨ, ਪਰ ਮੈਂ ਉਦੋਂ ਅਕਾਸ਼ ਨਾਲ ਗੱਲਾਂ ਕਰਦਾ ਸਾਂ, ਇੱਕ ਨਾਂ ਦਿਲ ਤੇ ਲਾਈ ਅਤੇ ਇਸ ਦੁਰਦਸ਼ਾ ਤੀਕ ਪੁੱਜਾ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ