ਅੱਖ ਭਰ ਕੇ ਵੇਖਣਾ

- (ਪੂਰੇ ਧਿਆਨ ਨਾਲ, ਗੌਰ ਨਾਲ ਵੇਖਣਾ)

ਮਹਾਤਮਾ ਜੀ ਨੇ ਅੱਖ ਭਰ ਕੇ ਵੇਖਿਆ ਤੇ ਪੁੱਛਿਆ 'ਕਿਉਂ ਭਾਈ ਸ਼ਾਮ ਸਿੰਘ। ਰੋਂਦਾ ਕਿਉਂ ਹੈਂ ?' ਸ਼ਾਮੇ ਦਾ ਗੱਚ ਭਰ ਆਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ