ਅੱਖ ਚੁੱਕ ਕੇ ਵੇਖਣਾ

- (ਦਲੇਰੀ ਨਾਲ ਵੇਖਣਾ)

ਦਫ਼ਤਰ ਤੋਂ ਆਕੇ ਪੂਰਨ ਦਾ ਇੱਕ ਘੰਟਾ ਤਾਂ ਨੂੰਹ ਸੱਸ ਦਾ ਝਗੜਾ ਨਿਬੇੜਨ ਵਿੱਚ ਲਗਦਾ ਹੈ। ਉਸਦਾ ਦਿਮਾਗ਼ ਕਾਹਲਾ ਪੈ ਜਾਂਦਾ ਹੈ ਅਤੇ ਵੇਲ ਵਾਂਗ ਵਧਦੀ ਹੋਈ ਜੁਆਨ ਭੈਣ ਵੱਲ ਉਸਦੀ ਅੱਖ ਚੁੱਕ ਕੇ ਵੇਖਣ ਦੀ ਹਿੰਮਤ ਹੀ ਨਹੀਂ ਹੁੰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ