ਅੱਖ ਦਾ ਲਿਹਾਜ

- (ਪਿਆਰ ਮੁਹੱਬਤ ਦਾ ਲਿਹਾਜ਼ ਸਤਿਕਾਰ, ਵਾਕਫ਼ੀ ਦਾ ਲਿਹਾਜ਼)

ਜੇ ਪੰਜਾਹ ਸੱਠ ਉੱਤੇ ਖ਼ਰਚ ਹੋਣ ਤੇ ਕਿਸੇ ਕਲਰਕ ਨੂੰ ਕੁਝ ਦੇਣਾ ਪਵੇ ਤਾਂ ਦੇ ਦੇਣਾ। ਅੱਖ ਦੀ ਲਿਹਾਜ਼ ਹੋਰ ਚੀਜ਼ ਏ ਤੇ ਰੁਪੈ ਦੀ ਲਿਹਾਜ਼ ਹੋਰ, ਤੁਸੀਂ ਸੌ ਪੰਜਾਹ ਦਾ ਮੂੰਹ ਨਾ ਵੇਖਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ