ਅੱਖ ਫਰਕਣਾ

- (ਆਸ ਬੱਝਣੀ)

ਪੁਰਾਤਨ ਵਿਸ਼ਵਾਸ ਹੈ ਕਿ ਇਸਤ੍ਰੀ ਦੀ ਖੱਬੀ ਅੱਖ ਤੇ ਪੁਰਸ਼ ਦੀ ਸੱਜੀ ਅੱਖ ਫਰਕੇ ਤਾਂ ਚੰਗਾ ਹੁੰਦਾ ਹੈ, ਕਾਰਜ ਰਾਸ ਹੁੰਦਾ ਹੈ। ਅੱਜ ਮੇਰੀ ਖੱਬੀ ਅੱਖ ਫਰਕਦੀ ਹੈ, ਕੁਝ ਚੰਗਾ ਹੋਣ ਵਾਲਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ