ਅੱਖ ਲੜਾਣੀ

- (ਪਿਆਰ ਕਰਨਾ, ਮੋਹਿਤ ਹੋਣਾ)

ਫਿਕਰ ਨਾ ਕਰ, ਸੁਰਜੀਤ ਹਾਰਨ ਵਾਲਾ ਬੰਦਾ ਨਹੀਂ। ਜਿਹੜੀ ਕੁੜੀ ਨਾਲ ਅੱਖ ਲੜਾਈ ਸੂ, ਉਸੇ ਨੂੰ ਵਿਆਹ ਕੇ ਛੱਡਿਆ ਸੂ।

ਸ਼ੇਅਰ ਕਰੋ

📝 ਸੋਧ ਲਈ ਭੇਜੋ