ਅੱਖ ਮੀਟ ਲੈਣਾ

- (ਨਜ਼ਰ ਅੰਦਾਜ਼ ਕਰਨਾ, ਅਣਗਹਿਲੀ ਕਰਨਾ)

ਜਦੋਂ ਕਿਸੇ ਮਾਤਹਿਤ ਨੂੰ ਚਲਾਕੀ ਕਰਦਾ ਦੇਖੋ ਤਾਂ ਅੱਖ ਨਹੀਂ ਮੀਟਣੀ ਚਾਹੀਦੀ, ਸਗੋਂ ਉਸ ਨੂੰ ਤਾੜਨਾ ਕਰਨੀ ਚਾਹੀਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ