ਅੱਖ ਮਿਲਾਉਣੀ

- (ਕਿਸੇ ਦੀ ਨਜ਼ਰ ਨਾਲ ਨਜ਼ਰ ਮਿਲਾਉਣੀ)

''ਉਰਵਸ਼ੀ ਸੱਚਮੁਚ ਹੀ ਤਾਂ ਬੁਝਾਰਤ ਹੈ, ਇੱਕ ਪਾਸੇ ਬੇਰੁਖੀ ਦੀ ਇਤਨੀ ਇੰਤਹਾ ਕਿ ਅੱਖ ਤੀਕ ਮਿਲਾਉਣ, ਜ਼ਬਾਨ ਤੀਕ ਸਾਂਝੀ ਕਰਨ ਦੀ ਰਵਾਦਾਰ ਨਹੀਂ, ਤੇ ਦੂਜੇ ਪਾਸੇ ਉਸ ਦੀ ਮਾਂ ਦੇ ਮੂੰਹੋਂ ਸੁਣੋ ਤਾਂ ਹੋਰ ਹੀ ਕੁਝ ਸੁਣਾਈ ਦੇਂਦਾ ਹੈ।"

ਸ਼ੇਅਰ ਕਰੋ

📝 ਸੋਧ ਲਈ ਭੇਜੋ