ਅੱਖ ਨੀਵੀਂ ਹੋਣੀ

- (ਸ਼ਰਮਿੰਦਾ ਹੋਣਾ)

ਗਲਤ ਕੰਮ ਕਰਕੇ ਉਹ ਅਧਿਆਪਕ ਦੇ ਸਾਹਮਣੇ ਅੱਖ ਨੀਵੀਂ ਕਰ ਕੇ ਖੜ੍ਹਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ