ਅੱਖ ਨੂੰ ਜਚ ਜਾਣਾ

- (ਪਸੰਦ ਆ ਜਾਣਾ, ਸੋਹਣਾ ਲੱਗਣਾ)

ਜਦੋਂ ਅਸੀਂ ਬਿੱਕਰ ਦੀ ਭੈਣ ਲਈ ਰਿਸ਼ਤਾ ਦੇਖਣ ਗਏ ਤਾਂ ਪਹਿਲੀ ਨਜਰੇ ਹੀ ਮੁੰਡਾ ਸਾਡੀ ਅੱਖ ਨੂੰ ਜਚ ਗਿਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ