ਅੱਖ ਪਰਤ ਕੇ ਵੇਖਣਾ

- (ਮਾੜੀ ਨਜ਼ਰ ਨਾਲ ਵੇਖਣਾ, ਰੋਹਬ ਪਾਉਣ ਦਾ ਜਤਨ ਕਰਨਾ)

ਜਦ ਤੱਕ ਮੇਰੇ ਜੁੱਸੇ ਵਿੱਚ ਜਾਨ ਏ, ਮੈਂ ਤੇਰਾ ਹੱਥਬੱਧੀ ਗੋਲਾ ਹਾਂ। ਕਿਸੇ ਦੀ ਮਜਾਲ ਨਹੀਂ ਜੋ ਤੇਰੇ ਵੱਲ ਅੱਖ ਪਰਤ ਕੇ ਵੇਖੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ