ਅੱਖ ਪੁੱਟ ਕੇ ਤੱਕਣਾ

- (ਉੱਚੀ ਅੱਖ ਕਰਕੇ ਵੇਖਣਾ, ਬੇਸ਼ਰਮੀ ਨਾਲ ਵੇਖਣਾ)

ਰਮੇਸ਼ ਆਪਣੀ ਨਵੀਂ ਵਿਆਹੀ ਵਹੁਟੀ ਨੂੰ ਕਹਿਣ ਲੱਗਾ, "ਜਦ ਤੱਕ ਮੈਂ ਜਿੰਦਾ ਹਾਂ ਤਦ ਤਕ ਤੇਰੇ ਵੱਲ ਕੋਈ ਅੱਖ ਪੁੱਟ ਕੇ ਨਹੀਂ ਤੱਕ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ