ਅੱਖ-ਤਿਣ ਹੋ ਜਾਣਾ

- (ਚੁਭਣ ਲੱਗ ਜਾਣਾ, ਨਫ਼ਰਤ ਹੋ ਜਾਣੀ)

ਜਿਊਣੇ ਨੂੰ ਪਤਾ ਸੀ ਇਹ ਸਾਰੀ ਗੱਲ ਬਚਨੋ ਦੇ ਪੈਰੋਂ ਵਿਗੜੀ ਹੈ। ਇਸ ਲਈ ਬਚਨੋ ਉਸ ਦੇ ਅੱਖ-ਤਿਣ ਹੋ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ