ਅੱਖ ਉੱਚੀ ਕਰਨਾ

- (ਤੱਕਣਾ, ਤੱਕਣ ਦਾ ਹੌਂਸਲਾ ਕਰਨਾ)

ਕੀ ਲੁਕਾਵਾਂ ਬਖਸ਼ੀ ਜੀ, ਮੈਂ ਜਿਸ ਵੇਲੇ ਤੋਂ ਉਸ ਨੂੰ ਵੇਖਿਆ ਹੈ, ਦਿਲ ਅੰਦਰ ਇਕ ਬੇਕਰਾਰੀ ਜਿਹੀ ਪੈਦਾ ਹੋ ਗਈ ਹੈ, ਰਾਤੀ ਸੁੱਤਿਆਂ ਵੀ ਮੈਂ ਉਸੇ ਦੇ ਖ਼ਾਬ ਵੇਖਦਾ ਰਹਿੰਦਾ ਹਾਂ, ਪਰ ਉਸ ਦੀਆਂ ਅੱਖਾਂ ਵਿੱਚ ਖਬਰੇ ਕਿਹੋ ਜਿਹਾ ਰੋਹਬ ਹੈ ਕਿ ਮੈਂ ਉਸ ਵੱਲ ਅੱਖ ਉੱਚੀ ਕਰਨ ਦੀ ਜੁਰਤ ਨਹੀਂ ਕਰ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ