ਅੱਖ ਵਿੱਚ ਪਾਇਆ ਨਾ ਰੜਕਣਾ

- ਬਹੁਤ ਸ਼ਾਂਤ ਹੋਣਾ

ਜਦੋਂ ਦੀ ਉਸ ਆਕੜ ਦੀ ਖੁੰਬ ਠੱਪੀ ਹੈ, ਉਦੋਂ ਦਾ ਅੱਖ ਵਿੱਚ ਪਾਇਆ ਨਹੀਂ ਰੜਕਦਾ ।

ਸ਼ੇਅਰ ਕਰੋ