ਅੱਖਾਂ ਅੱਗੇ ਬਿਠਾਣਾ

- (ਵੇਖਦੇ ਰਹਿਣਾ)

ਮੈਂ ਡਾਕਟਰ ਪਾਸੋਂ ਮੁੰਡੇ ਨੂੰ ਗੋਦ ਲੈ ਲਿਆ। ਉਸ ਦੀ ਸ਼ਕਲ ਸੂਰਤ ਵਿੱਚ ਕੋਈ ਐਸੀ ਖਿੱਚ ਸੀ ਕਿ ਦਿਲ ਕਰਦਾ ਸੀ ਹਰ ਵੇਲੇ ਅੱਖਾਂ ਅੱਗੇ ਹੀ ਬਿਠਾਈ ਰੱਖੀਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ