ਅੱਖਾਂ ਅੱਗੇ ਫਿਰਨਾ

- (ਦਿੱਸਣਾ, ਚੇਤਾ ਆ ਜਾਣਾ)

ਜਦੋਂ ਮੈਂ ਬਾਪੂ ਜੀ ਨੂੰ 1984 ਬਾਰੇ ਕੁਝ ਸਵਾਲ ਪੁੱਛੇ ਤਾਂ ਉਸ ਸਮੇਂ ਦਾ ਸਾਰਾ ਦ੍ਰਿਸ਼ ਉਨ੍ਹਾਂ ਦੀਆਂ ਅੱਖਾਂ ਅੱਗੇ ਫਿਰਨ ਲੱਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ