ਅੱਖਾਂ ਅੱਗੇ ਹਨੇਰਾ ਆ ਜਾਣਾ

- (ਘਬਰਾ ਜਾਣਾ, ਬੁੱਧੀ ਮਾਰੀ ਜਾਣੀ)

ਜਿਉਂ ਹੀ ਉਸ ਨੇ ਸੁਣਿਆ ਕਿ ਉਸ ਦੇ ਜੀਵਨ ਦਾ ਇੱਕੋ ਸਹਾਰਾ ਸਦਾ ਲਈ ਇਸ ਘਰ ਨਾਲੋਂ ਨਾਤਾ ਤੋੜ ਕੇ ਗਰੀਬਾਂ ਦੀ ਦੁਨੀਆਂ ਵਿੱਚ ਜਾ ਵਸਿਆ ਹੈ, ਉਸ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ