ਅੱਖਾਂ ਅੱਗੇ ਖੋਪੇ ਚਾੜ੍ਹ ਦੇਣੇ

- (ਮੱਤ ਮਾਰ ਦੇਣੀ, ਮੂਰਖ ਬਣਾ ਦੇਣਾ)

ਕੋਈ ਫਿਕਰ ਨਾ ਕਰ ਚਾਚੀ, ਸਭ ਕੁਝ ਠੀਕ ਹੋ ਜਾਏਗਾ। ਦੇਤੂ ਦਾ ਕਸੂਰ ਨਹੀਂ, ਇਹ ਉਹਨਾਂ ਰੁਪਈਆਂ ਦੀ ਮਸਤੀ ਏ, ਜਿਨ੍ਹਾਂ ਨੇ ਉਸ ਦੀਆਂ ਅੱਖਾਂ ਅੱਗੇ ਖੋਪੇ ਚਾੜ੍ਹ ਦਿੱਤੇ ਹੋਏ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ