ਅੱਖਾਂ ਅੱਗੇ ਲਿਆਉਣਾ

- (ਸੋਚਣਾ, ਵਿਚਾਰਨਾ, ਵਿਚਾਰ ਗੋਚਰਾ ਕਰਨਾ)

ਜੀਵਨ ਮੰਜ਼ਲ ਦੇ ਜਿਸ ਹਿੱਸੇ ਚੋਂ ਇਸ ਵੇਲੇ ਡਾਕਟਰ ਦੀ ਗੱਡੀ ਲੰਘ ਰਹੀ ਹੈ, ਅਸੀਂ ਉਸੇ ਦੀ ਤਸਵੀਰ ਆਪਣੀਆਂ ਅੱਖਾਂ ਅੱਗੇ ਲਿਆ ਸਕਦੇ ਹਾਂ। ਪਿਛਲੀਆਂ ਬੀਤੀਆਂ ਨਾਲ ਸਾਨੂੰ ਕੀ ਵਾਸਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ