ਅੱਖਾਂ ਅੱਗੋਂ ਦੂਰ ਹੋਣਾ

- (ਦਫ਼ਾ ਹੋਣਾ, ਸਾਹਮਣਿਉਂ ਹਟਣਾ)

ਪਿਤਾ ਨੇ ਗੁੱਸੇ ਵਿੱਚ ਕਿਹਾ- ਜਾ ਵੈਰੀਆ, ਮੇਰੀਆਂ ਅੱਖਾਂ ਅੱਗੋਂ ਦੂਰ ਹੋ ਜਾ। ਤੂੰ ਤੇ ਸਾਰੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ