ਅੱਖਾਂ ਅੱਗੋਂ ਲੰਘ ਜਾਣਾ

- (ਦਿੱਸ ਪੈਣਾ, ਚੇਤਾ ਆਉਣਾ)

"ਮਾਤਾ ਜੀ, ਮੈਂ ਤੁਹਾਡਾ ਹੀ ਹਾਂ, ਕੇਵਲ ਤੁਹਾਡਾ ਹੀ। ਤੁਸੀਂ ਹੁਕਮ ਕਰੋ ਤਾਂ ਮੈਂ ਸਾਰੀ ਦੁਨੀਆਂ ਨੂੰ ਤਿਆਗ ਦਿਆਂ, ਪੇਮੀ ਦੀ ਤਾਂ ਗੱਲ ਹੀ ਕੀ ਹੈ ?" ਪਰ ਪੇਮੀ ਦਾ ਨਾਮ ਲੈਂਦਿਆਂ ਹੀ ਇੱਕ ਸੁੰਦਰ ਮੂਰਤ ਉਹਦੀਆਂ ਅੱਖਾਂ ਅੱਗੋਂ ਲੰਘ ਗਈ। ਉਹ ਕਮਜ਼ੋਰ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ