ਅੱਖਾਂ ਅੱਖਾਂ ਵਿੱਚ

- (ਇਸ਼ਾਰਿਆਂ ਨਾਲ ਹੀ ਸਮਝਾਉਣਾ)

ਸੋਹਣ ਦੇ ਮਾਤਾ ਜੀ ਨੇ ਉਸਨੂੰ ਅੱਖਾਂ ਅੱਖਾਂ ਵਿੱਚ ਸਮਝਾ ਦਿੱਤਾ ਕਿ ਆਪਣੇ ਪਿਤਾ ਦੇ ਅੱਗੇ ਨਾ ਬੋਲ।

ਸ਼ੇਅਰ ਕਰੋ

📝 ਸੋਧ ਲਈ ਭੇਜੋ