ਅੱਖਾਂ ਬਦਲ ਲੈਣੀਆਂ

- (ਮਿੱਤਰ ਤੋਂ ਦੁਸ਼ਮਨ ਬਣ ਜਾਣਾ)

ਸੱਸ ਤੇ ਨਿਨਾਣਾਂ ਪਹਿਲਾਂ ਤਾਂ ਦੋ ਚਾਰ ਦਿਨ ਲੋਕ ਵਿਖਾਵੇ ਲਈ ਵਹੁਟੀਏ, ਵਹੁਟੀਏ ਕਰਦੀਆਂ ਰਹੀਆਂ। ਫੇਰ ਆਪਣਾ ਰੰਗ ਕੱਢਿਆ ਤੇ ਆਪਣੇ ਰਵਾਂ ਤੇ ਆ ਗਈਆਂ ਤੇ ਤੋਤੇ ਵਾਂਗ ਝੱਟ ਅੱਖਾਂ ਬਦਲ ਲੀਤੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ