ਅੱਖਾਂ ਭਰ ਆਉਣੀਆਂ

- (ਅੱਖਾਂ ਵਿੱਚ ਅੱਥਰੂ ਆ ਜਾਣੇ, ਗਲੇਡੂ ਭਰ ਆਉਣੇ)

ਮੈਨੂੰ ਉਸ ਤੋਂ ਸਖ਼ਤ ਨਫ਼ਰਤ ਹੋ ਗਈ, ਤਦ ਕੀ ਦੱਸਾਂ ਤੁਹਾਨੂੰ ਐਤਕੀਂ ਜਦ ਉਸ ਨੇ ਪਿੰਡ ਆ ਕੇ ਮੈਨੂੰ ਰੋ ਰੋ ਕੇ ਆਪਣਾ ਹਾਲ ਸੁਣਾਇਆ, ਤਾਂ ਸੱਚ ਜਾਨਣਾ। ਮੇਰੀਆਂ ਅੱਖਾਂ ਭਰ ਆਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ