ਅੱਖਾਂ ਭਰ ਕੇ ਕਹਿਣਾ

- (ਰੋ ਕੇ ਆਖਣਾ)

"ਮੇਰਾ ਬੜਾ ਜੀ ਕਰਦਾ ਏ ਬਾਊ ਜੀ ਨੂੰ ਮਿਲਣ ਲਈ" ਮਾਲਤੀ ਨੇ ਅੱਖਾਂ ਭਰ ਕੇ ਕਿਹਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ