ਅੱਖਾਂ ਭਰ ਕੇ ਵੇਖਣਾ

- (ਤੱਕਣਾ, ਮਾੜੀ ਨੀਯਤ ਨਾਲ)

ਕਿਸੇ ਦੀ ਮਜਾਲ ਏ, ਅੱਖ ਭਰ ਕੇ ਏਧਰ ਵੇਖ ਵੀ ਜਾਏ। ਮੇਰੀ ਧੀ ਵੱਲ ਕੋਈ ਵੇਖੇ, ਤੇ ਮੈਂ ਉਸ ਦੀ ਅੱਖ ਨਾ ਕੱਢ ਦਿਆਂ। 

ਸ਼ੇਅਰ ਕਰੋ

📝 ਸੋਧ ਲਈ ਭੇਜੋ