ਅੱਖਾਂ ਭਰਨੀਆਂ

- (ਅੱਖਾਂ ਵਿੱਚ ਅੱਥਰੂ ਆ ਜਾਣੇ)

ਉਸ ਦੇ ਪਿਤਾ ਜੀ ਉਸ ਨੂੰ ਬਹੁਤ ਪਿਆਰ ਕਰਦੇ ਸਨ। ਹੁਣ ਉਨ੍ਹਾਂ ਨੂੰ ਪੂਰੇ ਹੋਇਆਂ ਕਈ ਸਾਲ ਹੋ ਗਏ ਹਨ ਤੇ ਉਹ ਵੀ ਜਵਾਨ ਹੋ ਗਿਆ ਹੈ ਪਰ ਹੁਣ ਵੀ ਜਦੋਂ ਕਿਸੇ ਤਰ੍ਹਾਂ ਪਿਤਾ ਜੀ ਦਾ ਜ਼ਿਕਰ ਆ ਜਾਏ, ਉਹ ਅੱਖਾਂ ਭਰ ਲੈਂਦਾ ਹੈ ਤੇ ਉੱਥੋਂ ਉੱਠ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ