ਅੱਖਾਂ ਚੜ੍ਹ ਜਾਣੀਆਂ

- (ਅੱਖਾਂ ਨਸ਼ੇ ਵਿੱਚ ਗੁੱਟ ਹੋ ਜਾਣੀਆਂ)

ਇੱਧਰੋਂ ਚਿਲਮ ਵਿੱਚੋਂ ਧੂਆਂ ਧਾਰ ਲੰਬ ਨਿਕਲੀ, ਉੱਧਰ ਚਰਸੀ ਹੁਰਾਂ ਦੀਆਂ ਅੱਖਾਂ ਚੜ੍ਹ ਗਈਆਂ, ਖਿਆਲ ਵੱਡੇ ਵੱਡੇ ਉੱਚੇ ਹੋ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ