ਅੱਖਾਂ ਚਮਕ ਉੱਠਣੀਆਂ

- (ਅੱਖਾਂ ਵਿੱਚ ਖ਼ੁਸ਼ੀ ਜੇਹੀ ਪ੍ਰਤੀਤ ਹੋਣੀ, ਚਾਉ ਚੜ੍ਹ ਜਾਣਾ)

ਪੂਰਨ ਚੰਦ ਨੂੰ ਸੁਪਨੇ ਵਿੱਚ ਭੀ ਖਿਆਲ ਨਹੀਂ ਸੀ ਕਿ ਉਹ ਏਡੀ ਸ਼ਾਨਦਾਰ ਕਿਸਮਤ ਦਾ ਮਾਲਕ ਬਣੇਗਾ। ਖੁਸ਼ੀ ਨਾਲ ਉਸਦੀਆਂ ਅੱਖਾਂ ਚਮਕ ਉੱਠੀਆਂ ਜਦ ਅਚਾਨਕ ਹੀ ਲਾਲਾ ਦੇਵ ਰਾਜ ਦੀ ਲੜਕੀ ਨਾਲ ਉਸ ਦੀ ਕੁੜਮਾਈ ਤੇ ਇਸ ਤੋਂ ਬਾਅਦ ਛੇਤੀ ਹੀ ਵਿਆਹ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ