ਅੱਖਾਂ ਚੁਰਾਉਣੀਆਂ

- ਅੱਖ ਬਚਾ ਕੇ ਦੇਖਣਾ

ਜਦੋਂ ਮੈਂ ਉਸ ਦੀਆਂ ਕਰਤੂਤਾਂ ਦਾ ਭਾਂਡਾ ਭੰਨ ਰਿਹਾ ਸਾਂ, ਤਾਂ ਉਹ ਵੀ ਉੱਥੇ ਨੀਵੀਂ ਪਾ ਕੇ ਬੈਠਾ ਸੀ, ਪਰ ਮੇਰੇ ਵਲ ਅੱਖਾਂ ਚੁਰਾ ਕੇ ਜ਼ਰੂਰ ਵੇਖ ਲੈਂਦਾ ਸੀ ।

ਸ਼ੇਅਰ ਕਰੋ