ਅੱਖਾਂ ਚੁੱਕ ਕੇ ਵੇਖਣਾ

- (ਬੜੀ ਬੇ-ਸਬਰੀ ਨਾਲ ਉਡੀਕਣਾ, ਤਾਂਘ ਨਾਲ ਉਡੀਕਣਾ)

ਜ਼ਿਮੀਂਦਾਰ ਸ਼ਰਨਾਰਥੀ ਢੇਰ ਚਿਰ ਤੋਂ ਜ਼ਮੀਨਾਂ ਦੀ ਵੰਡ ਨੂੰ ਚਕੋਰ ਵਾਂਗ ਅੱਖਾਂ ਚੁੱਕੀ ਵੇਖ ਰਹੇ ਸਨ। ਰੱਬ ਦਾ ਸ਼ੁਕਰ ਹੈ ਕਿ ਪਿਛਲੇ ਮਹੀਨੇ ਦੀ ਪੰਝੀ ਤਰੀਕ ਨੂੰ ਆਖ਼ਿਰ ਭੁਇੰ ਵੰਡਣ ਦਾ ਕੰਮ ਸ਼ੁਰੂ ਹੋ ਹੀ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ