ਅੱਖਾਂ ਚੁੰਧਿਆ ਜਾਣੀਆਂ

- (ਅੱਖਾਂ ਖੁੱਲ੍ਹੀਆਂ ਰੱਖ ਕੇ ਵੇਖ ਨਾ ਸਕਣਾ)

ਸੰਗਮਰਮਰ ਦਾ ਗੋਲ ਡਾਇਨਿੰਗ ਟੇਬਲ, ਤੇ ਉਸ ਦੇ ਦੁਆਲੇ ਅੱਧੀ ਦਰਜਨ ਚਮਕਦਾਰ ਕੁਰਸੀਆਂ ਦਾ ਸੈੱਟ ਵੇਖ ਕੇ ਉਸ ਦੀਆਂ ਅੱਖਾਂ ਚੁੰਧਿਆ ਗਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ