ਅੱਖਾਂ ਦੀਆਂ ਪੁਤਲੀਆਂ ਤੇ ਬਿਠਾ ਕੇ ਖਿਡਾਉਣਾ

- (ਬਹੁਤ ਪਿਆਰ ਕਰਨਾ, ਹਰੇਕ ਤਰ੍ਹਾਂ ਧਿਆਨ ਰੱਖਣਾ)

"ਰੂਹ ਨਾ ਛੱਡੀਂ ਬਿੱਕਰਾ, ਅੱਲਾ ਤੇਰੀ ਛੇਤੀ ਬੰਦ ਖਲਾਸ ਕਰੇਗਾ ; ਤੇ ਮਾਲਾ ਦਾ ਫਿਕਰ ਨਾ ਕਰੀਂ ਅਸੀਂ ਇਹਨੂੰ ਅੱਖਾਂ ਦੀਆਂ ਪੁਤਲੀਆਂ ਤੇ ਬਹਾ ਕੇ ਖਿਡਾਵਾਂਗੇ।”

ਸ਼ੇਅਰ ਕਰੋ

📝 ਸੋਧ ਲਈ ਭੇਜੋ