ਅੱਖਾਂ ਦੋ-ਚਾਰ ਹੋਣੀਆਂ

- (ਇੱਕ ਦੂਜੇ ਨੂੰ ਵੇਖਣਾ)

ਤੂੰ ਹੈਂ ਮਾਜੂਦ, ਏਸ ਤੋਂ ਇਨਕਾਰ ਨਹੀਂ, ਹੋਈਆਂ ਪਰ ਅੱਜ ਤਨਕ ਅੱਖਾਂ ਭੀ ਦੋ-ਚਾਰ ਨਹੀਂ, ਸਾਹਮਣੇ ਹੋਏ ਬਿਨਾਂ ਕਰ ਕੇ ਵਿਖਾਂਦੇ ਕਿਸ ਨੂੰ, ਲੱਖਾਂ ਕਲਬੂਤ ਖੜੇ, ਦਿਲ ਦੀ ਸੁਣਾਂਦੇ ਕਿਸ ਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ