ਅੱਖਾਂ ਫਾੜ ਫਾੜ ਵੇਖਣਾ

- (ਉਚੇਚੇ ਧਿਆਨ ਨਾਲ ਵੇਖਣਾ)

ਜਦੋਂ ਕਰਨ ਨੇ ਇੱਕ ਅਜਨਬੀ ਨੂੰ ਆਪਣੇ ਘਰ ਵੱਲ ਤੱਕਦਿਆਂ ਦੇਖਿਆ ਤਾਂ ਉਹ ਉਸਨੂੰ ਅੱਖਾਂ ਫਾੜ ਫਾੜ ਕੇ ਵੇਖਣ ਲੱਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ