ਅੱਖਾਂ ਫਟਨ ਲੱਗ ਪੈਣੀਆਂ

- (ਅਤਿ ਗੁੱਸੇ ਵਿੱਚ ਹੋਣਾ)

ਆਪਣੇ ਉੱਪਰ ਚੋਰੀ ਦਾ ਇਲਜਾਮ ਸੁਣਕੇ ਰਮਨ ਦੀਆਂ ਅੱਖੀਆਂ ਫਟਣ ਲੱਗ ਪਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ