ਅੱਖਾਂ ਫੇਰ ਜਾਣੀਆਂ

- (ਇਕਰਾਰੋਂ ਫਿਰ ਜਾਣਾ)

ਜਿਊਣੇ ਨੇ ਸੰਤੀ ਨੂੰ ਬਲਦ ਦੇ ਰੁਪਏ, ਕਜ਼ੀਆ ਕਲੇਸ਼ ਕਰਨ ਤੇ ਵੀ ਨਾ ਦਿੱਤੇ। ਜਦੋਂ ਉਸਨੇ ਪੰਚਾਇਤ ਸੱਦੀ ਤਾਂ ਉਹ ਅੱਖਾਂ ਫੇਰ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ