ਅੱਖਾਂ ਕੱਢਣੀਆਂ

- (ਗੁੱਸੇ ਵਿੱਚ ਅੱਖਾਂ ਲਾਲ ਕਰਕੇ ਵੇਖਣਾ)

ਜਦੋਂ ਮੈਂ ਸੱਚੀ ਗੱਲ ਉਸ ਦੇ ਮੂੰਹ ਤੇ ਮਾਰੀ ਤਾਂ ਉਸਨੂੰ ਬੜੀਆਂ ਮਿਰਚਾਂ ਲੱਗੀਆਂ ਤੇ ਮੈਨੂੰ ਅੱਖਾਂ ਕੱਢਣ ਲਗਾ। ਪਰ ਮੈਨੂੰ ਉਸ ਦਾ ਕੀ ਡਰ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ