ਅੱਖਾਂ ਕਰਨ ਜੋਗਾ ਨਾ ਰਹਿਣਾ

- (ਸ਼ਰਮਸਾਰ ਹੋਣਾ)

ਭਰਾਵਾ ! ਮੰਗ ਛੱਡ ਦਿੱਤੀ ਤੇ ਫੇਰ ਜੀਊਣਾ ਈ ਕਾਹਦਾ ਹੋਇਆ ? ਤੁਸੀਂ ਈ ਦੱਸੋ ਖਾਂ, ਮੈਂ ਤੁਹਾਡੇ ਅੱਗੇ ਅੱਖਾਂ ਕਰਨ ਜੋਗਾ ਸਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ