ਅੱਖਾਂ ਖੋਲ੍ਹ ਦੇਣੀਆਂ

- (ਅਸਲੀਅਤ ਵਿਖਾ ਦੇਣੀ, ਭੁਲੇਖਾ ਦੂਰ ਕਰ ਦੇਣਾ)

ਕੋਰੀਆ ਦੀ ਜੰਗ ਨੇ ਸਾਮਰਾਜੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਉਹਨਾਂ ਦਾ ਖ਼ਿਆਲ ਸੀ ਕਿ ਉਹ ਕੋਰੀਆ ਨੂੰ ਦਿਨਾਂ ਵਿੱਚ ਹੀ ਹੜਪ ਲੈਣਗੇ, ਪਰ ਜਦੋਂ ਕੋਰੀਆ ਦੀ ਸੈਨਾ ਤੇ ਉਹਨਾਂ ਦੇ ਗਿਆਰਾਂ ਗਿਆਰਾਂ ਇੰਚ ਮੋਟੀ ਅਸਪਾਤ ਦੀ ਚਾਦਰ ਦੇ ਬਣੇ ਹੋਏ ਟੈਂਕਾਂ ਨਾਲ ਵਾਹ ਪਿਆ, ਤਾਂ ਅਮਰੀਕਾ ਤੇ ਉਸ ਦੇ ਸਾਥੀਆਂ ਨੂੰ ਸੋਚਣ ਉੱਤੇ ਮਜਬੂਰ ਹੋਣਾ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ